Dance Tips – Video : REPLY TO ZUMBA | BABBU MAAN | IKK C PAGAL | LATEST PUNJABI SONGS 2018 |YAAR MALVAIYE

24086

REPLY TO ZUMBA | BABBU MAAN | IKK C PAGAL | LATEST PUNJABI SONGS 2018 |YAAR MALVAIYE


Video

Description

ਸਤਿ ਸ੍ਰੀ ਅਕਾਲ ਜੀ ਸਭ ਨੂੰ ।
ਸਾਡਾ ਉਦੇਸ਼ ਇਹ ਸਭ ਵੀਡੀਓਜ਼ ਨਾਲ ਕਿਸੇ ਵੀ ਵਿਅਕਤੀ ਵਿਸ਼ੇਸ ਦੀ ਹੇਠੀ ਕਰਨਾ ਨਹੀਂ । ਸਾਡਾ ਮਕਸਦ ਸਿਰਫ਼ ਤੇ ਸਿਰਫ਼ ਵਿਅੰਗ ਕੱਸਣਾ ਐ ਕਿਉਂਕਿ ਐਨੀ ਜ਼ਿਆਦਾ ਮਸ਼ਰੂਫ ਜ਼ਿੰਦਗੀ ਵਿੱਚ ਹਰ ਇੱਕ ਬੰਦੇ ਦੀ ਹਾਸੀ ਹਮੇਸ਼ਾ ਕਵਰ ਖੇਤਰ ਤੋਂ ਬਾਹਰ ਹੀ ਰਹਿੰਦੀ ਐ। ਸਾਡਾ ਮਕਸਦ ਇਹ ਸਭ ਵੀਡੀਓਜ਼ ਨਾਲ ਥੋਨੂੰ ਹੱਸਣ ਲਈ ਫ਼ਰੀ ਦਾ ਹੋਟ-ਸਪੋਟ ਦੇਣਾ ਤਾਂ ਜੋ ਮੁਫ਼ਤ ਦੀ ਦੀ ਚੀਜ਼ ਖੁੱਲ੍ਹ ਕੇ ਲੁੱਟ ਸਕੋਂ। ਸਾਡੀ ਕੋਈ ਵੀ ਗੱਲ ਕਿਸੇ ਵੀ ਮੇਰੇ ਵੀਰ ਨੂੰ ਬੁਰੀ ਲੱਗੇ ਤਾਂ ਪਹਿਲਾਂ ਹੀ ਮੁਆਫੀ ਮੰਗਦੇ ਆ।ਆਸ ਕਰਦੇਂ ਆ ਸਮੂਹ ਦੇਸ – ਵਿਦੇਸ਼ ਵਸਦੇ ਪੰਜਾਬੀ ਵੀਰ ਹੌਂਸਲਾ-ਹਫਜਾਈ ਕਰਨ ਗੇ।

Regard – Team Yaar Malvaiye