Dance Tips – Video : Babbu Maan | Zumba | Ik C Pagal | Latest Punjabi songs 2017 | Swag Music | Sukh Jattizm Live

83280

Babbu Maan | Zumba | Ik C Pagal | Latest Punjabi songs 2017 | Swag Music | Sukh Jattizm Live


Video

Description

Babbu Maan | Zumba | Ik C Pagal |Latest Punjabi songs 2017 | Swag Music | Sukh Jattizm Live

ਲੱਲੀ ਛੱਲੀ ਨੂੰ #zumba ਦਾ ਮਤਲਬ ਨਹੀਂ ਪਤਾ ਹੁਣਾ |???

ਦੇਖਣਾ ਬਾਅਦ ਚ ਸ਼ੇਅਰ ਪਹਿਲਾਂ ਕਰੋ ਜੀ ✅

ਧੁਰੀ ਦੇ ਸ਼ੋਅ ਦੋਰਾਨ ਬੱਬੂ ਮਾਨ ਨੇ ਇੱਕ ਗੀਤ ਸੀ ਕੁੜੀ ਜੁੰਬਾ ਕਰਦੀ ਆ ਦੋਸਤੋ ਵੈਸੇ ਤਾਂ ਬੱਬੂ ਮਾਨ ਅਕਸਯ ਉਰਦੂ ਦੇ ਸ਼ਬਦ ਵਰਤਦਾ ਜਾਂ ਕਈ English ਦੇ ਪੰਜਾਬ ਦੇ ਬਹੁਤੇ ਲੋਕਾਂ ਨੂੰ ਅਰਥ ਨੀ ਸਮਝ ਆਉੰਦੇ ਦੋਸਤੋ ਜੁੰਬਾ ਉਰਦੂ ਨਹੀਂ ਸਗੋੰ ਅਫਰੀਕਨ ਸ਼ਬਦ ਹੈ|

ਜਿਸਦਾ ਮਤਲਬ Zumba ਇੱਕ ਕਲਾ ਹੈ ਜੋ ਇੱਕ ਨਾਚ ਦੀ ਤਰਾਂ ਹੈ ਇਹ ਨਾਚ ਅਸਲ ਚ Dance ਤੇ Excercise ਦਾ Mix ਹੈ ਬਾਹਰਲੇ ਮੁਲਕਾਂ ਚ Gym Trainer ਅਕਸਰ ਹੀ ਇਹ Zumba ਡਾਂ ਕਰਾਉੰਦੇ ਹਨ ਜੋ ਕਿ ਇੱਕ Entertainment ਦੇ ਨਾਲ ਨਾਲ Fitness ਦਾ ਵੀ ਵਧੀਆ ਸਾਧਨ ਹੈ।

ਤੁਸੀਂ ਅਕਸਰ Tv ਤੇ West Indies ਦੇ ਖਿਡਾਰੀ ਦੇਖੇ ਹੁਣੇ ਜਿੱਤਣ ਤੋੰ ਬਾਦ ਅਨੋਖਾ ਡਾਂਸ ਕਰਦੇ ਦੋਸਤੋ ਉਹਨਾਂ ਦਾ ਉਹ ਡਾਂਸ ਵੀ Zumba ਦੀ ਕਿਸਮ ਹੈ।

Babb Maan ਦਾ ਗੀਤ Zumba ਤੇ Facebook ਤੇ ਸ਼ੇਅਰ ਵੀ ਕਰ ਦਿਉ ਤਾਂ ਜੋ ਮਾਨ ਦਾ ਇਹ ਗੀਤ Trending ਚ ਆ ਸਕੇ |

ਬਾਕੀ ਲੰਡੂ ਕਲਾਕਾਰ Dictionary ਚੋਂ ਲੱਭਣ Zumba ਦਾ ਮਤਲਬ ਜਿੱਦਾਂ ਪਹਿਲਾਂ Swag ਸ਼ਬਦ Copy ਕੀਤਾ ਸੀ |

ਕੱਟੜ ਫੈਨਸ ਸ਼ੇਅਰ ਵਾਲੀ ਹਨੇਰੀ ਲਿਆ ਦਿਓ |

ਮਾਨ ਸਾਬ ਨੇ ਕੱਲ ਕਿਹਾ ਸੀ ਗਾਣੇ ਗੁਣੇ ਆਪੀ ਸ਼ੇਅਰ ਕਰ ਲਿਆ ਕਰੋ ਆਪਾਂ TV ਦੀ Ad ਨਹੀਂ ਕਰਨੀ |

Writer : Bale Bale (YouTube channel )

#babbumaan
#Babbumaantelefoon
#chanchandaniraatmehrma
#dhurisong
#dhurikabbadicup2017
#dhurilive
#sukhjattizmlive
#babbumaanlive
#latestpunjabisongs2017
#hekk
#babbumann

babbu maan best entry

Babbu maan more update video

More banjara shooting

Babbu maan and Rana ranvir

Plz subscribe my for live shows videos latest

BUY ON AMAZON :- affilate

buy samsung galaxy note 8 on amazon :

Android Google TOY :

Skull Candy Headphones :

LESS THEN 15000 best mobile :-
1. Nokia 6 14999 –

2. Moto G5 11999 –

3. Honor 6x 11999 –

LESS THEN 20000

1. Moto G5 plus –

2. Samsung j 7 max (Gold) –
(black) –

LESS THEN 30000

1. one plus 3T 64 GB 25000 –

2. Onee plus 3 64 GB – 22999 –

3. Samsung c7 pro – 24790 –

4. Samsung j 7 pro – 20800 –

MORE THAN 30000

1. ONE plus 5 (64GB) 32999 –

2. Samsung s8 / s8 Plus –

3. ONE PLUS 5 (128GB) – 37999 –

4. APPLE IPHONE 7 – 46650 –

5.APPLE IPHONE 7 PLUS – 75990 –

RECOMMENDED EARPHONES : under 999

1. 1MORE PITSON – 999 –

UNDER 2000 :
1. ONE PLUS BULLETS V2 –

2. CrossBeats RAGA – 2499 –

SANdisk SD CARDS (Class 10 )

1. 64 GB –
2. 32 GB –
3. 16 GB –
4. 128 GB –

MY YOUTUBE GEARS :

1. Canon EOS 750D – 45000 –

2.TRIPOD –

3.BOYA MIC –

4. LENOVO IP 320 – 38000 –

5. ONE PLUS 5 (128GB) – 37999 –

subscribe my channel =

Thanks for watching videos
yours sukh

For enquiry :- contact me ( Sukhjattizm562@gmail.com )